ਸ਼ੋਕ ਸੰਦੇਸ਼ : ਇੰਜ਼ੀਨੀਅਰ ਅਰੁਣ ਡੋਗਰਾ ਨੂੰ ਸਦਮਾਂ, ਭਤੀਜੇ ਹਾਰਦਿਕ ਸ਼ਰਮਾਂ ਦਾ ਹੋਇਆ ਸੀ ਦੇਹਾਂਤ, ਕੱਲ ਹੋਵੇਗੀ ਰਸਮ ਕਿਰਿਆ

ਗੁਰਦਾਸਪੁਰ, 4 ਜੂਨ (ਮੰਨਣ ਸੈਣੀ)। ਪੰਜ਼ਾਬ ਰਾਜ ਬਿਜ਼ਲੀ ਕਾਰਪੋਰੇਸ਼ਨ ਸਬ ਅਰਬਨ ਸਬ ਡਵੀਜਨ ਗੁਰਦਾਸਪੁਰ ਵਿਖੇ ਤਾਇਨਾਤ ਐਸਡੀਓ ਇੰਜ਼ੀਨੀਅਰ ਅਰੁਣ ਕੁਮਾਰ ਡੋਗਰਾ ਨੂੰ ਉਸ ਵਕਤ ਗਹਿਰਾ ਸਦਮਾਂ ਲੱਗਾ ਜਦੋਂ ਉਨਾਂ ਦੇ 20 ਸਾਲਾ ਭਤੀਜੇ ਦੀ ਇੱਕ ਸੜਕ ਹਾਦਸੇ ਦੌਰਾਨ ਅਚਾਨਕ ਮੌਤ ਹੋ ਗਈ ਸੀ। ਇਸ ਮੌਕੇ ਤੇ ਸ਼ਹਿਰ ਦੀਆਂ ਕਈ ਪ੍ਰਮੁਖ ਸ਼ਕਸ਼ਿਅਤਾਂ ਵੱਲੋਂ ਉਹਨਾਂ ਨਾਲ ਦੁੱਖ … Continue reading ਸ਼ੋਕ ਸੰਦੇਸ਼ : ਇੰਜ਼ੀਨੀਅਰ ਅਰੁਣ ਡੋਗਰਾ ਨੂੰ ਸਦਮਾਂ, ਭਤੀਜੇ ਹਾਰਦਿਕ ਸ਼ਰਮਾਂ ਦਾ ਹੋਇਆ ਸੀ ਦੇਹਾਂਤ, ਕੱਲ ਹੋਵੇਗੀ ਰਸਮ ਕਿਰਿਆ